Sunday 28 May 2023

ਸੱਟਾਂ

ਏ ਸੱਟਾਂ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਨੇ,
ਜ਼ਿੰਦਗੀ ਦੇ ਕਿੱਸੇ ਦਾ ਕਿੱਸਾ ਹੁੰਦੀਆਂ ਨੇ,
✍️ਪਾਗਲ ਸੁੰਦਰਪੁਰੀਆ

Friday 26 May 2023

झूठे

जो सच्चे होते हैं.. वो तर जाते हैं...
जो झूठे होते हैं.. वो मर जाते हैं..
✍️पागल सुन्दरपुरीया
7023957006

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ, ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ, ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ.. ਨਆਂ ਕ...