✍️पागल सुंदरपुरीया
चारों तरफ है भगवान, सभी प्राणी एक समान, पागल ये छोटी सी पृथ्वी. इससे बड़े हैं कई जहान।
Saturday 18 May 2024
Equal to = (बराबर)
मेरी समझ के अनुसार यह है कि जो जैसा देता है उसे स्वीकार करो, जो तुमहैं, व्यवहार, सत्कार, संस्कार, अविश्वकार (साज़िश) को आपके विरुद्ध इस्तेमाल कर रहा है, उसे उसी का वापिस लौटा दो, अगर समझदार हो तो ब्याज भी जोड़ देना, उस समय तक, इस ब्याज का नाम है "राम नाम सत्य है.......….
Sunday 5 May 2024
5 मई को पुलिस के संबंध में
कल सुबह से पता चलेगा कि कौन किसके साथ है?
इसे तीन हिस्सों में बांट कर देखूंगा..
राजनीतिक, आर्थिक, सामाजिक..: इसके अलावा कूटनीतिक...
मैं सभी में से एक को समझना चाहता हूं।
पुलिस को सब पता होता है कौन झूठा कौन सच्चा।
सुबह पुलिस नहीं मेरे पास मैं पुलिस के पास जाऊंगा..
मुझे भी मालूम पड़े कि राजनीति यह होती है।
ਦੋ ਗੱਲਾਂ (ਪਾਗਲ ਸੁੰਦਰਪੁਰੀਆ)
ਅੱਕ, ਧਤੂਰੇ, ਨਿੰਮ ਕਰੇਲੇ ਵਰਗਾ..
ਕੌੜਾ ਹਾਂ ਜ਼ਹਿਰ ਜਿਹਾ,
ਨਾ ਖੰਡ, ਰੰਡ, ਗੰਡ ਵਰਗਾ..
ਅੰਦਰੋ ਅੰਦਰੀ ਕਹਿਰ ਜਿਹਾ,
ਕਿਸੇ ਪੁਰਾਣੇ ਉੱਜੜੇ ਪਿੰਡ ਵਰਗਾ..
ਨਾ ਵਸੇ ਪੁਰਾਣੇ ਸ਼ਹਿਰ ਜਿਹਾ,
ਗੁਰੂ ਗੋਬਿੰਦ ਦੇ ਛੱਡੇ ਕਿਲ੍ਹੇ ਵਰਗਾ,
ਨਾ ਚਮਕੌਰ ਗੜ੍ਹੀ ਦੇ ਪਹਿਰ ਜਿਹਾ,
ਨਾ ਜੇਠ ਹਾੜ ਦੀਆਂ ਧੁੱਪਾਂ ਵਰਗਾ,
ਨਾ ਪੋਹ ਮਾਘ ਦੀ ਠੰਡੀ ਠਾਰ ਜਿਹਾ,
ਨਾ ਸਾਉਣ ਦੀਆਂ ਝੜੀਆਂ ਵਰਗਾ..
ਨਾ ਚੇਤ ਦੇ ਗੜੀਆਂ ਦੀ ਮਾਰ ਜਿਹਾ,
ਨਾ ਚਗ਼ਲ ਚੁਗ਼ਲ ਸੁੰਦਰਪੁਰੀਏ ਵਰਗਾ..
ਨਾ "ਪਾਗਲ" ਸਿੱਧੇ ਪੱਧਰੇ ਕਾਰ ਜਿਹਾ,
ਸਾਰੀ ਦੁਨੀਆਂ ਕਹਿੰਦੀ ਰੱਬ ਰੱਬ ਫ਼ਿਰਦੀ..
ਰੱਬ ਬੈਠਾ ਹੈ ਅੰਦਰ ਬਣ ਯਾਰ ਜਿਹਾ,
✍️ਪਾਗਲ ਸੁੰਦਰਪੁਰੀਆ
Subscribe to:
Posts (Atom)
Equal to = (बराबर)
मेरी समझ के अनुसार यह है कि जो जैसा देता है उसे स्वीकार करो, जो तुमहैं, व्यवहार, सत्कार, संस्कार, अविश्वकार (साज़िश) को आपके विरुद्ध इस्तेम...
-
ਦ .... ਦ - ਦੁਨੀਆਂ ਦ - ਦੀ ਦ - ਦਾਤੀ ਦ - ਦੋਮੁਹੀ ਅੱਜ ਪਤਾ ਲੱਗੀ…. ਮੇਰੇ ਤੋਂ ਮੱਦਦ ਲੈਕੇ ਅੱਜ ਮੈਨੂੰ ਮਾੜਾ ਕਹਿੰਦੇ ਨੇ .. ਏ ਬਿਲਕੁਲ ਠੀਕ ਨਹੀਂ.. ਨਾਨਕ ਸਾਹਿਬ...
-
ਰੇਤੇ ਦੇ ਵਾਂਗੂ ਕਿਰਦੇ, ਪੈਰਾਂ ਦੇ ਕੱਚੇ ਨੇ, ਮੀਹਾਂ ਨਾਲ ਢਹ ਜਾਂਦੇ, ਪਰਵਤ ਜੋ ਪੱਕੇ ਨੇ, ਨਾਨਕ ਦੀ ਕੁਦਰਤਿ ਹੈ, ਕੁਦਰਿਤ ਵਿੱਚ ਨਾਨਕ ਜਾਪੇ, ਕਰੀਆਂ ਸਾਡੇ ਕੁੱਝ ਨਾ ਹੋ...
-
ਅਸੀਂ ਟੁੱਟੇ ਤਾਰੇ ਹਾਂ ਜੋ ਅੱਧ ਵਿਚਾਲੇ ਖੋਏ, ਨਾ ਅੰਬਰ ਦੇ ਰਹੇ ਤੇ ਨਾ ਧਰਤੀ ਦੇ ਹੋਏ, ਹਾਂ ਜੀ ਅਸੀਂ ਟੁੱਟੇ ਤਾਰੇ ਹਾਂ ਜੋ ਅੱਧ ਵਿਚਾਲੇ ਖੋਏ, ਸਾਨੂੰ ਉਜੜਦਾ ਵੇਖ ਕੇ ਦੁ...