Tuesday, 5 May 2020

ਟੱਪੇ ਪਾਗਲ ਦੇ

                                  (1)
ਅੱਖੀਆਂ ਅੱਖੀਆਂ... ਲੁੱਟ ਕੇ ਹੀ ਚੈਨ ਲੈ ਗਈਆਂ... ਜਿਦ੍ਹੇ ਦੀਆਂ ਮੈਂ ਤਕਿਆਂ...


                                   (2)
ਸੂਹਾ ਫ਼ੁੱਲ ਨੀ ਗੁਲਾਬਾਂ ਦਾ... ਤੱਕ ਤੇਰਾ ਰੂਪ ਗੋਰੀਏ... ਨਸ਼ਾ ਛੱਡਤਾ ਸ਼ਰਾਬਾਂ ਦਾ...

                                    (3)
ਹਾਰੇ ਵਿੱਚ ਦੁੱਧ ਕੱੜਦਾ... ਦੀਦ ਤੇਰੀ ਕਰਨੇ ਨੂੰ... ਮੁੰਡਾ ਛੱਤ ਉਤੇ ਨਿੱਤ ਚੜਦਾ...
✍️pagal

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...