Thursday, 9 July 2020

ਗ਼ੁਲਾਮ ਕਿ ਹੈ

ਜਦੋਂ ਕੋਈ ਵੀ ਮਨੁੱਖ ਕਿਸੇ ਦੀ ਚਾਪਲੂਸੀ ਕਰਨ ਵੱਲ ਤੁਰਦਾ ਹੈ ਤਾਂ ਸਮਝ ਲਵੋ ਕਿ...

ਓ ਆਉਣ ਵਾਲੇ ਸਮੇਂ ਵਿੱਚ ਆਪਣੇ ਵਿਚਾਰਾਂ ਨੂੰ ਗ਼ੁਲਾਮ ਕਰ ਦੇਵੇਗਾ ।
✍️ਪਾਗਲ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...