चारों तरफ है भगवान, सभी प्राणी एक समान, पागल ये छोटी सी पृथ्वी. इससे बड़े हैं कई जहान।
ਸਾਜਾਂ ਚੋਂ ਬੀਨਡਾਕਰ ਜਮੀਨਕਿਤਾਬ ਜ਼ਹੀਨਕੁਤਰੇ ਆਲੀ ਮਸ਼ੀਨਪਾਗਲਾ" ਬੰਦਾ ਤਗੜਾ ਹੀ ਭਾਲਦਿਆਂ ✍️ਪਾਗਲ ਸੁੰਦਰਪੁਰੀਆ 9649617982
ਸਾਜਾਂ ਚੋਂ ਬੀਨ
ਡਾਕਰ ਜਮੀਨ
ਕਿਤਾਬ ਜ਼ਹੀਨ
ਕੁਤਰੇ ਆਲੀ ਮਸ਼ੀਨ
ਪਾਗਲਾ" ਬੰਦਾ ਤਗੜਾ ਹੀ ਭਾਲਦਿਆਂ
✍️ਪਾਗਲ ਸੁੰਦਰਪੁਰੀਆ
9649617982
ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...