Thursday, 6 August 2020

ਪਾਗਲ ਸੱਚੀਆਂ ਲਿਖਦਾ

 ਜੱਟ ਫਸਲ ਪਾਲਦਾ ਹੱਡ ਤੋੜ ਮਿਹਨਤਾਂ ਕਰਕੇ.

ਯੋਗੀ ਮੋਦੀ ਦੇ ਬਾਪ ਗੋਦੇ ਕਠੇ ਹੋਕੇ ਚਰੀ ਜਾਂਦੇ ਆ,

ਰੋਜਗਾਰੀ ਯੋਜਨਾਂ ਚਲਾਈ ਸੀ ਗਰੀਬਾ ਵਾਸਤੇ.

ਦੋ ਦੋ ਮੁਰੇਬਿਆ ਵਾਲੇ ਨਰੇਗਾ ਫਾਰਮ ਭਰੀ ਜਾਂਦੇ ਆ,

ਵੋਟਾਂ ਪਾਕੇ ਚੁਣੇ ਹੋਏ ਸਰਪੰਚ ਨੂੰ ਕੋਈ ਨਹੀਂ ਪੁਸ਼ਦਾ.

ਓਹਦੇ ਨਾਲ ਦੇ ਲੰਡੂ ਬੰਦੇ ਹੀ ਸਰਪੰਚੀ ਕਰੀ ਜਾਂਦੇ ਆ,

ਸੁੰਦਰਪੁਰੀਏ ਤਾਂ ਬੁੱਲੇ ਲੁੱਟਦੇ ਆ ਬਾਡਰ ਤੇ ਬੈਠੈ ਵੀ.

ਪਾਗਲਾ ਸ਼ਹਿਰਾਂ ਵਾਲੇ ਐਵੇਂ ਬੰਬਾ ਤੋਂ ਡਰੀ ਜਾਂਦੇ ਆ,

✍️ਪਾਗਲ ਸੁੰਦਰਪੁਰੀਆ 

9649617982


ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...