Wednesday, 12 April 2023

ਨਾਨਕ ਦਾ ਕਲਾਮ

ਕੁਦਰਤਿ ਸੱਭ ਨੂੰ ਸੱਭ ਕੁੱਝ ਨਹੀਂ ਦਿੰਦੀ.. ਇਹ ਗੱਲ ਬੜੀ ਕਮਾਲ ਹੈ।
ਲੱਖ ਵਾਰੀ ਸੱਜਦਾ ਤੈਨੂੰ ਮੇਰਾ ਨਾਨਕਾ.. ਤੇਰੀ ਕੁਦਰਤਿ ਨੂੰ ਵੀ ਸਲਾਮ ਹੈ।
"ਸੁੰਦਰਪੂਰੇ" ਵਿੱਚ ਬੈਠਾ ਪਾਗਲ ਗਾਉਂਦਾ ਏ.. ਜੋ ਲਿਖਿਆ ਤੇਰਾ ਕਲਾਮ ਹੈ। 
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...