ਜਿਹੜੇ ਰਾਹ ਤੇ ਖੋਤਿਆਂ ਚਲਦਿਆਂ, ਘੋੜਿਆਂ ਦੇ ਲਈ ਨਹੀਂ ਬਣੇ,
ਜਿਹੜੇ ਰਾਹ ਤੇ ਚੱਲਦੇ ਸ਼ੌਂਕੀ, ਵਾਦ ਘਾਟ, ਨਫ਼ਾ ਨੁਕਸਾਨ ਨਾ ਕੋਈ..
ਹਾਂ ਜਿਹਨਾਂ ਤੁਜ਼ਰਬਾ "ਪਾਗਲ" ਕੋਲ, ਹੈ ਸੁੰਦਰਪੁਰੀਆ ਸੱਚੀ ਮੁੱਚੀ..
ਕਾਂ..ਬਾਜ਼.ਕੂੰਝ. ਇੱਲ..ਗਿਰਜ਼. ਤੇ ਘੋਗੜ ਵਿੱਚ ਕੀ ਫਰਕ ਹੁੰਦਾ ਹੈ..
ਖੁੱਲ ਜਾਂਦੀ ਹੈ ਅਕਸਰ "ਪਾਗਲਾ" ਹਰ ਇੱਕ ਜੀਵ ਦੀ ਗੁੰਜ਼ਲੀ ਗੁੱਥੀ!
ਇਸਤੋਂ ਪਾਰ ਦੀਆਂ ਗੱਲਾਂ ਓਸ਼ੋ ਨਾਲ ਕਰਾਂਗੇ..
ਏ ਨੇ ਆਰ ਦੀਆਂ ਗੱਲਾਂ ਜੋ ਤੁਹਾਡੇ ਨਾਲ ਨੇ
✍️ਪਾਗਲ ਸੁੰਦਰਪੁਰੀਆ