Sunday, 3 May 2020

ਪਾਗਲ

ਪਾਗਲ ਹੋਣ ਦਾ ਇੱਕ ਵੱਖਰਾ ਮਜ਼ਾ ਹੈ,
ਨਾ ਇਨਾਮ ਮਿਲੇ ਤੇ ਨਾ ਕੋਈ ਸਜਾ ਹੈ,
ਸੁੰਦਰਪੁਰੀਆ ਸੂਝਵਾਨ ਹੋਕੇ ਵੀ ਬੇਅਕਲਾ ਸੀ..
ਪਾਗਲ ਹੋਕੇ ਸਮਝਿਆ ਸੱਭ ਓਹਦੀ ਰਜ਼ਾ ਹੈ।
 ਪਾਗਲ ਸੁੰਦਰਪੁਰੀਆ
9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...