Saturday, 1 August 2020

ੴ ਤੂੰ

ਕੰਨ ਕੰਨ ਦੇ ਵਿੱਚ ਤੂੰ ਹੀ ਰਹਿੰਦਾ
                                    ਰਹਿੰਦਾ ਤੂੰ ਹੀ ਚਾਰ ਛਫੇਰੇ,
ਚਾਨਣ ਦੇ ਵਿੱਚ ਤੂੰ ਹੀ ਰਹਿੰਦਾ
                                     ਰਹਿੰਦਾ ਤੂੰ ਹੀ ਵਿੱਚ ਹਨੇਰੇ,
ਸ਼ਾਮ ਢਲੀ ਵਿੱਚ ਤੂੰ ਹੀ ਰਹਿੰਦਾ
                                     ਰਹਿੰਦਾ ਤੂੰ ਹੀ ਵਿੱਚ ਸਵੇਰੇ,
ਸੁੰਦਰਪੁਰੀਆ ਅੱਖਾਂ ਖੋਲੇ ਜਾਂ ਬੰਦ ਕਰੇ
                              ਪਾਗਲ ਨੂੰ ਤਾਂ ਹਰ ਦੰਮ ਚੇਤੇ ਤੇਰੇ,

                         ✍️ਪਾਗਲ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...