ਗੱਡੀ ਥੱਲੇ ਤੁਰ ਵਹਿਮ ਰਹਿੰਦਾ ਕੁੱਤੇ ਨੂੰ ਕਿ ਮੇਰੇ ਹੀ ਸਹਾਰੇ ਏਹੇ ਚੱਲਦੀ
ਵਹਿਮ ਦਾ ਇਲਾਜ਼ ਤੇਰਾ ਕੱਢੇ ਯਾਰ ਨੀ ਜਿਹਨੂੰ ਕਰਦੀ ਮਖੌਲ ਭੂਤ ਕੱਲ ਦੀ
ਸੂੰਦਰਪੁਰੇ ਆਲਾ ਪਾਗਲ ਨੀ ਯਾਰ ਦਿੱਲ ਵਿੱਚ ਰੱਖਦਾ ਏ ਖ਼ਾਰ ਤੇਰਾ
ਨੀ ਭਾਵੇਂ ਗੋਲ ਗੋਲ ਘੁੱਮੇ ਦੁਨੀਆਂ ਵਿੱਚ ਪੱਧਰਾ ਜਾ ਯਾਰ ਤੇਰਾ
चारों तरफ है भगवान, सभी प्राणी एक समान, पागल ये छोटी सी पृथ्वी. इससे बड़े हैं कई जहान।
ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...