Sunday, 3 May 2020

ਸਿਆਣਪ

ਹੋਵੇ ਮੁਟਿਆਰ ਧੀ ਜਿਨ੍ਹਾਂ ਦੇ..
                           ਬੂਹੇ ਅੱਗੇ ਉਹਨਾਂ ਦੇ ਖੜੀ ਦਾ ਨਹੀਂ ਹੁੰਦਾ,
ਕਸੂਰ ਆਪਣਾ ਹੋਵੇ ਤਾਂ ਮਾਫੀ ਮੰਗ ਸੱਜਣਾ..
                           ਫੂਕਰੀ ਚ ਆ ਕੇ ਐਵੇਂ ਲੜੀਦਾ ਨਹੀਂ ਹੁੰਦਾ,
ਸੁੰਦਰਪੁਰੀਏ" ਨੇ ਵੇਖਿਆਂ ਉਜਾੜਦੀਆਂ ਘਰ..
                          ਚਗਲਾਂ ਦੀ ਉਂਗਲੀ ਤੇ ਚੜੀ ਦਾ ਨੀ ਹੁੰਦਾ ।
✍️ਪਾਗਲ ਸੁੰਦਰਪੁਰੀਆ
9649617983

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...