Tuesday, 5 May 2020

ਸੱਭੇ ਏਕ ਹੈ

ਸਾਧੂ, ਠੱਗ, ਨਾਸਤਿਕ  ਸੱਭੇ  ਏਕ ਹੀ ਜਾਣ
ਪੁੰਨੀ, ਪਾਪੀ,ਰਾਜੇ, ਨੰਗ ਸੱਭੇ ਏਕ ਹੀ ਮਾਣ
ਕੀੜਾ, ਪਸ਼ੂ, ਪੰਛੀ, ਮਨੂ ਸੱਭੇ ਏਕ ਹੀ ਸਮਾਨ
ਪਾਗਲ" ਹੈ ਪਾਗਲ ਸੱਭੇ ਹਰਿ ਏਕ ਹੀ ਬੁਧੀਮਾਨ


✍️ਪਾਗਲ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...