Monday, 13 September 2021

ਦਾਰੂ 2

 ਤੀਜੇ ਪੈੱਗ ਤੱਕ ਹੁੰਦੀ ਦਾਰੂ ਮਿੱਤਰੋ, ਚੌਥੇ ਪੈੱਗ ਬਾਅਦ ਬਣਜੇ ਸ਼ਰਾਬ,

ਤੀਜੇ ਪੈੱਗ ਤੱਕ ਕਰੇ ਮੱਠਾ ਜਾ ਸਰੂਰ, ਚੌਥੇ ਪੈੱਗ ਬਾਅਦ ਕਰਜੇ ਖਰਾਬ,

ਚੌਥੇ ਪੈੱਗ ਬਾਅਦ ਹੋਜੇ "ਸੁੰਦਰਪੁਰੀਆ" ਵੀ ਕਮਲਾ ਜਿਹਾ....

ਤੀਜੇ ਪੈੱਗ ਤੱਕ ਰਹਿੰਦਾ ਜਿਹੜਾ ਯਾਰੋ ਬਣਕੇ ਨਵਾਬ ।।

✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...